Skip to main content Skip to Navigation Text Size: A- A A+ ਪੰਜਾਬੀ
NIRF Online Fee Payment
  • Home
    • Home
    • About Us
    • Vice Chancellors Message
  • Academics
    • Teaching and Research (Main Campus)
    • Interdisciplinary Research Centres and Career Hub
    • Multi-Disciplinary Five Year Integrated Programmes
    • Punjabi University Guru Kashi Campus Damadama Sahib (Talwandi Sabo)
    • Neighbourhood Campuses
    • Regional Centres
    • Distance Education
    • IAS Training Centre
    • ICT Initiatives of E-Learning
  • Governance
    • University Administration
    • Senate Members
    • Syndicate Members
    • University Calendar
    • Budget 2022-23
  • Research
    • Ph. D. / Research
    • Intellectual Property Rights (IPRs) Cell
    • Sophisticated Instruments Centre (SIC)
    • Executive Summaries(Major Research Project Reports)
  • Examinations
    • Examination Portal
    • Date Sheet
    • Examination Online Service Portal
    • Online Examination Services Payment Portal
    • Examination Forms
    • Results
    • Examination Related Importanat Links
  • Colleges
    • Dean, College Development Council
    • Constituent Colleges
  • Students Startum
    • Alumni Association
    • Student Grievance Redressal Cell
    • Online Fees Payment
    • International students
    • Centralized Admission Cell (CAC)
    • Placements
    • Download Syllabus
    • Hostels
    • National Service Scheme
  • Important Links
    • College Information Portal
    • Statistical Cell
    • Tenders/Quotations
    • University Expenses
    • Download Syllabi
    • Download Centre
    • IQAC
    • Grievance Redressal Cell
  • Search

ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ (Punjabi Computer Help Center) http://PCHC.punjabiuniversity.ac.in

Quick Links

  • ਵਿਭਾਗ ਦੀ ਸਥਾਪਨਾ
  • ਪਾਠਕ੍ਰਮ
  • ਕੰਪਿਊਟਰ ਲੈਬ
  • ਫੈਕਲਟੀ
  • ਪੰਜਾਬੀ ਕੰਪਿਊਟਿੰਗ ਬਾਰੇ ਰੰਗਦਾਰ ਪੋਸਟਰ



ਵਧੇਰੇ ਜਾਣਕਾਰੀ ਲਈ ਫਾਈਲ ਡਾਊਨਲੋਡ ਕਰੋ

ਸਰਟੀਫਿਕੇਟ ਦਾ ਪਾਠਕ੍ਰਮ ਡਾਊਨਲੋਡ ਕਰੋ

ਕੋਰਸ ਦੀ ਰਜਿਸਟਰੇਸ਼ਨ ਫੀਸ ਆਨ-ਲਾਈਨ ਭਰੋ

ਆਨ-ਲਾਈਨ ਰਜਿਸਟਰੇਸ਼ਨ ਫਾਰਮ ਭਰੋ

ਕੇਂਦਰ ਦੀ ਸਥਾਪਨਾ

ਮਾਨਯੋਗ ਵਾਈਸ-ਚਾਂਸਲਰ ਦੀ ਅਗਵਾਈ ਹੇਠ ਇਸ ਕੇਂਦਰ ਦੀ ਸ਼ੁਰੂਆਤ 27 ਜੁਲਾਈ 2010 ਨੂੰ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵਿਚ ਇਕ ਛੋਟੇ ਜਿਹੇ ਸੈੱਲ ਤੋਂ ਕੀਤੀ ਗਈ ਜਿਸ ਦਾ ਮੰਤਵ ਪੰਜਾਬੀ ਵਿਚ ਕੰਪਿਊਟਰ ਅਤੇ ਸਮਾਰਟ ਫ਼ੋਨ ਦੀ ਵਰਤੋਂ ਕਰਨ ਵਾਲਿਆਂ ਨੂੰ ਤਕਨੀਕੀ ਮਦਦ ਦੇਣਾ ਸੀ। ਜਲਦੀ ਹੀ ਪੰਜਾਬੀ ਵਰਤੋਂਕਾਰਾਂ ਦੀ ਇਕ ਵੱਡੀ ਗਿਣਤੀ ਕੇਂਦਰ ਨਾਲ ਜੁੜ ਗਈ। ਲੋਕਾਂ ਦੀ ਮੰਗ ਨੂੰ ਦੇਖਦਿਆਂ ਇਸ ਸੈੱਲ (ਪੰਜਾਬੀ ਕੰਪਿਊਟਰ ਅਤੇ ਸਹਾਇਤਾ ਕੇਂਦਰ) ਨੂੰ ਕੇਂਦਰ ਦਾ ਰੂਪ ਦੇ ਕੇ ਇਸ ਦਾ ਨਾਮ 'ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ' ਰੱਖਿਆ ਗਿਆ। ਉਸ ਸਮੇਂ ਕੰਪਿਊਟਰ ਅਤੇ ਸਮਾਰਟ ਫੋਨਾਂ ‘ਤੇ ਮਿਆਰੀ ਪੰਜਾਬੀ ਫੌਂਟਾਂ ਵਿਚ ਟਾਈਪ ਕਰਨ ਅਤੇ ਪੰਜਾਬੀ ਸਾਫ਼ਟਵੇਅਰਾਂ ਦੀ ਸੁਖਾਲੀ ਵਰਤੋਂ ਦਾ ਮਸਲਾ ਕਾਫ਼ੀ ਗੰਭੀਰ ਸੀ। ਉਦੋਂ ਹਾਲਾਂ ਸਮਾਰਟ (ਐਂਡਰਾਇਡ) ਫੋਨਾਂ ਵਿਚ ਕੰਪਨੀਆਂ ਨੇ ਪੰਜਾਬੀ ਫੌਂਟਾਂ ਦੀ ਸਹੂਲਤ ਨਹੀਂ ਦਿੱਤੀ ਸੀ। ਕੇਂਦਰ ਨੇ ਮੋਬਾਈਲ ਫ਼ੋਨ ਰੂਟਿੰਗ ਰਾਹੀਂ ਸਮਾਰਟ ਫੋਨਾਂ ਨੂੰ ਪੰਜਾਬੀ ਗੁਰਮੁਖੀ ਵਿਚ ਵਰਤੋਂ ਦੇ ਯੋਗ ਬਣਾਉਣ ਦਾ ਅਭਿਆਨ ਸ਼ੁਰੂ ਕੀਤਾ। ਪੰਜਾਬੀ ਵਰਤੋਂਕਾਰਾਂ ਦੀਆਂ ਲੋੜਾਂ ਨੂੰ ਧਿਆਨ ‘ਚ ਰੱਖਦਿਆਂ ਕੇਂਦਰ ਵਿਖੇ ਥੋੜ੍ਹੇ ਸਮੇਂ ਦੇ ਕਰੈਸ਼ ਕੋਰਸ ਅਤੇ ਵਰਕਸ਼ਾਪਾਂ ਸ਼ੁਰੂ ਕੀਤੀਆਂ ਗਈਆਂ। ਇਨ੍ਹਾਂ ਸਿਖਲਾਈ ਕੋਰਸਾਂ ਦੀ ਮਹੱਤਤਾ ਨੂੰ ਧਿਆਨ ਵਿਚ ਰੱਖਦਿਆਂ ਯੂਨੀਵਰਸਿਟੀ ਨੇ ‘ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ’ ਸਬੰਧੀ ਸੱਤ ਰੋਜ਼ਾ ਵਰਕਸ਼ਾਪਾਂ ਨੂੰ ਪੰਜਾਬੀ ਭਾਸ਼ਾ ਵਿਚ ਥੀਸਿਸ ਲਿਖਣ ਵਾਲੇ ਖੋਜਾਰਥੀਆਂ ਲਈ ਲਾਜ਼ਮੀ ਕਰ ਦਿੱਤਾ। ਇਨ੍ਹਾਂ ਵਰਕਸ਼ਾਪਾਂ ਨੂੰ ਅਧਿਆਪਕਾਂ, ਬਾਕੀ ਖੋਜਾਰਥੀਆਂ, ਪੱਤਰਕਾਰਾਂ, ਲੇਖਕਾਂ ਆਦਿ ਲਈ ਵੀ ਦਾਖ਼ਲੇ ਦਾ ਰਾਹ ਖੋਲ੍ਹ ਦਿੱਤਾ ਗਿਆ। ਕੇਂਦਰ ਵੱਲੋਂ ਸਮੇਂ-ਸਮੇਂ ‘ਤੇ ਕਈ ਤਕਨੀਕੀ ਹੁਨਰ ਨਿਖਾਰ ਪ੍ਰੋਗਰਾਮ/ਕਰੈਸ਼ ਕੋਰਸ ਸ਼ੁਰੂ ਕੀਤੇ ਗਏ ਜਿਨ੍ਹਾਂ ਦਾ ਪੰਜਾਬੀ ਵਰਤੋਂਕਾਰ ਪੂਰਾ ਲਾਹਾ ਲੈ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਲਈ ਲਗਾਈ 120 ਘੰਟਿਆਂ ਦੇ ਕੰਪਿਊਟਰ ਕੋਰਸ ਦੀ ਸ਼ਰਤ ਨੂੰ ਧਿਆਨ ਵਿਚ ਰੱਖਦਿਆਂ ਕੇਂਦਰ ਵੱਲੋਂ ‘ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ’ ਸ਼ੁਰੂ ਕੀਤਾ ਗਿਆ। ਇਸ ਰੁਜ਼ਗਾਰ ਮੁਖੀ ਕੋਰਸ ਨੂੰ ਸਫਲਤਾਪੂਰਵਕ ਪੂਰਾ ਕਰ ਚੁੱਕੇ ਵਿਦਿਆਰਥੀ ਸਰਕਾਰੀ ਨੌਕਰੀਆਂ ਦੇ ਨਾਲ-ਨਾਲ ਸਵੈ-ਰੁਜ਼ਗਾਰ ਦੇ ਖੇਤਰ ਵਿਚ ਵੀ ਕਾਮਯਾਬ ਹੋ ਰਹੇ ਹਨ।


ਕੋਰਸ ਤੇ ਪਾਠਕ੍ਰਮ (Course and Syllabus)

ਲੜੀ ਨੰ ਕੋਰਸ ਸੀਟਾਂ ਗਿਣਤੀ/ਕੋਰਸ ਆਵ੍ਰਿਤੀ ਯੋਗਤਾ ਦਾਖਲਾ ਪ੍ਰਕਿਰਿਆ
1ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ (CCPC) (120 ਘੰਟਿਆਂ ਦਾ ਤਿਮਾਹੀ ਕੋਰਸ) 20ਸਾਲ ਵਿਚ ਇਕ ਵਾਰ ਅਗਸਤ ਤੋਂ ਅਕਤੂਬਰ (ਸਿਲੇਬਸ ਡਾਊਨਲੋਡ ਕਰਨ ਲਈ ਕਲਿਕ ਕਰੋ ..)ਮਾਨਤਾ ਪ੍ਰਾਪਤ ਬੋਰਡ ਤੋਂ ਪੰਜਾਬੀ ਵਿਸ਼ੇ ਸਹਿਤ ਮੈਟ੍ਰਿਕ ਪਾਸ ਮੈਰਿਟ ਦੇ ਆਧਾਰ ‘ਤੇ ‘ਕੇਂਦਰੀ ਦਾਖਲਾ ਸੈੱਲ ਵੱਲੋਂ’

ਇਨ੍ਹਾਂ ਦੋਹਾਂ ਕੋਰਸਾਂ ਲਈ ਹਦਾਇਤ ਸਮੱਗਰੀ, ਅਧਿਆਪਨ ਅਤੇ ਇਮਤਿਹਾਨ ਦਾ ਮਾਧਿਅਮ ਕੇਵਲ ਪੰਜਾਬੀ ਗੁਰਮੁਖੀ ਹੋਵੇਗਾ

ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ

ਮੰਤਵ (Objective):

ਇਹ ਕੋਰਸ ਕੰਪਿਊਟਰ ਦੇ ਖੇਤਰ ਵਿਚ ਨੌਕਰੀਆਂ/ਰੁਜ਼ਗਾਰ ਹਾਸਲ ਕਰਨ, ਤਕਨੀਕੀ ਹੁਨਰ ਦੇ ਵਿਕਾਸ/ਨਿਖਾਰ ਅਤੇ ਰੋਜ਼ਾਨਾ ਜ਼ਿੰਦਗੀ ਦੇ ਕੰਪਿਊਟਰ ਗਿਆਨ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ, ਜੋ ਸਰਕਾਰੀ ਨੌਕਰੀਆਂ ਲਈ ਮੰਗੇ ਜਾਂਦੇ ਪ੍ਰਮਾਣ-ਪੱਤਰ ਦੀ ਸ਼ਰਤ ਪੂਰੀ ਕਰਦਾ ਹੈ। ਇਹ ਕੋਰਸ ਕੰਪਿਊਟਰ ਤੇ ਇੰਟਰਨੈੱਟ ਦੇ ਆਮ ਗਿਆਨ ਤੋਂ ਲੈ ਕੇ ਪੰਜਾਬੀ ਟਾਈਪਿੰਗ, ਪੰਜਾਬੀ ਸਾਫਟਵੇਅਰਾਂ, ਸਾਈਬਰ ਸੰਸਾਰ 'ਚ ਉਭਰਦੇ ਨਵੀਨ ਰੁਝਾਨਾਂ, ਵਰਡ ਪ੍ਰੋਸੈੱਸਿੰਗ, ਫੋਟੋ, ਆਡੀਓ ਤੇ ਵੀਡੀਓ ਐਡਿਟਿੰਗ ਆਦਿ ਵਿਚ ਮੁਹਾਰਤ ਪੈਦਾ ਕਰਦਾ ਹੈ।

ਕੰਪਿਊਟਰ ਲੈਬ

ਕੇਂਦਰ ਦੀ ਕੰਪਿਊਟਰ ਲੈਬ ਵਿਚ ਅਜੋਕੇ ਦੌਰ ਦੀ ਮੰਗ ਨੂੰ ਮੁੱਖ ਰੱਖਦਿਆਂ ਆਧੁਨਿਕ ਕੰਪਿਊਟਰ ਤੇ ਹੋਰ ਸਾਜੋ-ਸਮਾਨ ਹੈ। ਲੈਬ ਵਿਚ ਕੁੱਲ 18 ਕੰਪਿਊਟਰ ਹਨ ਜੋ ਪੂਰੀ ਤਰ੍ਹਾਂ ਵਾਈ-ਫਾਈ (Wi-Fi) ਯੁਕਤ ਹਨ।




Courses Offered and Faculty

Click here to View Courses Offered and Faculty

ਨਾਨ ਟੀਚਿੰਗ ਸਟਾਫ਼

NameDesignationMobile
1S. Maninder SinghSenior Assistant9780939291
2S.Jaswinder SinghPeon9814726222

ਸਿਖਲਾਈ ਪ੍ਰੋਗਰਾਮ ਅਤੇ ਹੋਰ ਗਤੀਵਿਧੀਆਂ

ਕੇਂਦਰ ਵਿਖੇ ਹੁਣ ਤੱਕ ਹੇਠਾਂ ਦਿੱਤੇ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ:

  • 120 ਘੰਟਿਆਂ ਦੇ ਤਿਮਾਹੀ ਕੋਰਸ: 07
  • ਸੱਤ ਰੋਜ਼ਾ ਵਰਕਸ਼ਾਪਾਂ: 50
  • ਤਿੰਨ ਰੋਜ਼ਾ ਕਰੈਸ਼ ਕੋਰਸ: 06
  • ਇਕ ਰੋਜ਼ਾ ਯੂਨੀਕੋਡ ਸਿੱਖਲਾਈ ਕੈਂਪ: 03
  • ਸਾਹਿਤਕ ਲਿਖਤਾਂ ਵਿਚੋਂ ਚੋਰੀ ਪਕੜਨ ਵਾਲੇ ਸਾਫ਼ਟਵੇਅਰ ਬਾਰੇ ਸਿਖਲਾਈ ਦੇਣ ਲਈ ਵਰਕਸ਼ਾਪਾਂ: 02


ਪੰਜਾਬੀ ਕੰਪਿਊਟਿੰਗ ਬਾਰੇ ਰੰਗਦਾਰ ਪੋਸਟਰ


Click here to Visit facebook link Click here to Visit Department External Website Click here to Visit Department External Website

Contact Us



pchc@pbi.ac.in
0175-5136566

Information authenticated by

Head, DPD

Webpage managed by

University Computer Centre

Departmental website liaison officer

Dr. Amarjeet Kaur


Last Updated on: 08-07-2021

IMPORTANT LINKS

About the University About Patiala City Constituent Colleges Centralised Facilities Neighbourhood Campuses Photo Gallery Regional Centres Teaching and Research
Admissions 2022-23 Admission Notices Library Placements Initiatives for the Punjabi language RTI Cell The Universal Human Values Cell
Annual Reports CMS Login Download Centre Download Syllabus Important/ UGC Notifications Important University Notices Tenders Vacancies
Examination Branch Important Numbers Examination/Result Grievance Redressal Cell Student Grievance Redressal Cell NIRF University Grants Commission (UGC) University Enquiry and Information Centre